Meeting with Justin Trudo (Prime Ministe...

Sant baba Lakha Singh ji meet Dr. Manmoh...

VIshav Dharm Sewa Shanti Mission

Tree Plantation

Old Age Home (Free Adult Care)

Group Marriages, Modikhana (Free Food), ...

Charitable School & Colleges

Sri Nanaksar Baba Nand Singh Ishar Singh...

Nanaksar History

ਨਾਨਕਸਰ ਭਗਤੀ ਦਾ ਘਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਮਾਲਵੇ ਦੀ ਧਰਤੀ ਜਿੱਥੇ ਬਾਬਾ ਨੰਦ ਸਿੰਘ ਜੀ ਨੇ ਦੁੱਖਾਂ ਤੋਂ ਮੁਕਤੀ ਦਾ ਘਰ ਭਾਵ ਨਾਨਕਸਰ ਦੀ ਸਥਾਪਨਾ ਕੀਤੀ | ਗੁਰਦੁਆਰਾ ਨਾਨਕਸਰ ਜਗਰਾਉਂ ਤੋਂ ਮੋਗੇ ਜਾਣ ਵਾਲੀ ਸੜਕ ਤੇ ਜਗਰਾਉਂ ਤੋਂ ੫ ਅਤੇ ਮੋਗੇ ਤੋਂ ੨੫ ਕਿਲੋਮੀਟਰ ਦੀ ਦੂਰੀ ਤੇ ਹੈ | ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ੧੩ ਭਾਦੋਂ ੧੯੪੩ ਨੂੰ ਬਾਬਾ ਨੰਦ ਸਿੰਘ ਜੀ ਸੱਚਖੰਡ ਜਾ ਬਿਰਾਜੇ | ਉਨ੍ਹਾਂ ਤੋਂ ਬਾਅਦ ਬਾਬਾ ਈਸਰ ਸਿੰਘ ਨੇ ਇੱਥੋਂ ਦੀ ਸੇਵਾ ਸੰਭਾਲੀ | ਉਨ੍ਹਾਂ ਜਿੱਥੇ ਦਿਨ ਰਾਤ ਇੱਕ ਕਰਕੇ ਪ੍ਰਚਾਰ ਕੀਤਾ ਨਾਲ-੨ ਨਾਨਕਸਰ ਕਲੇਰਾਂ ਵਿਖੇ ਸ੍ਰੀ ਸੱਚਖੰਡ ਸਾਹਿਬ, ਸ਼ੀਸ਼ ਮਹਿਲ, ਭੋਰਾ ਸਾਹਿਬ ਤੇ ਸਰੋਵਰ ਦਾ ਨਿਰਮਾਣ ਕਰਵਾਇਆ | ਨਾਨਕਸਰ ਤੋਂ ਜੀ.ਟੀ. ਰੋਡ ਤੱਕ ਪੱਕ ਸੜਕ ਅਤੇ ਰੇਲਵੇ ਸਟੇਸ਼ਨ ਬਣਵਾਇਆ | ਇਸ ਤਰ੍ਹਾਂ ਸੇਵਾ ਤੇ ਸਿਮਰਨ ਦੇ ਮੱਦੁਸਮੇ ਬਾਬਾ ੬ ਅਕਤੂਬਰ ੧੯੬੩ ਨੂੰ ਸਰੀਰਕ ਚੋਲਾ ਬਦਲ ਗਏ | ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਮੁੱਖ ਹਜੂਰੀ ਸੇਵਾਦਾਰ ਬਾਬਾ ਸਾਧੂ ਸਿੰਘ ਜੀ ਨੇ ਇਹ ਸੇਵਾ ਸੰਭਾਲੇ ਤੇ ਵੱਡੇ ਮਹਾਂਪੁਰਸ਼ਾਂ ਵੱਲੋਂ ਚਲਾਈ ਸਿੱਖੀ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕੀਤਾ | ਦੇਸ਼ਾਂ ਵਿਦੇਸ਼ਾਂ ਵਿਚ ਵਿਚਰ ਕੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਨਾਨਕਸਰ ਵਿੱਚ ਕਈ ਵਿਕਾਸ ਕਾਰਜ ਕਰਵਾਏ | ਬਾਬਾ ਲੱਖਾ ਸਿੰਘ ਜੀ ਦੀ ਸ਼ਰਧਾ ਭਾਵਨਾ ਅਤੇ ਯੋਗਤਾ ਨੂੰ ਦੇਖਦੇ ਹੋਏ ਬਾਬਾ ਜੀ ਨੇ ਇਨ੍ਹਾਂ ਨੂੰ ੫ ...

Know About Nananksar

Follow us

Written in accordance with WordPress code standards, the theme has a high loading speed and ensures the security of your website.
Go Top